Dr Ambedkar scholarship portal 2021
*ਜ਼ਰੂਰੀ ਦਸਤਾਵੇਜ਼ ਵਜੀਫ਼ੇ ਵਾਲੇ ਫਾਰਮਾ ਲਈ
Freeship card Online Apply 2022
Last date Extended
31/01/2022
ਪੋਸਟ ਮੈਟ੍ਰਿਕ ਸਥਾਲਰਸ਼ਿਪ ਫਾਰ ਐਸ.ਸੀ.ਓ.ਪੀ.ਸੀ. ਅਤੇ ਪੰਜਾਬ ਸਟੇਟ ਪੱਧਰੀ ਡਾ. ਬੀ.ਆਰ. ਅੰਬੇਦਕਰ ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਾਲ 2021-22 ਲਈ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ ਅਤੇ ਸੈਕਸ਼ਨਿੰਗ ਅਤੇ ਲਾਗੂਕਰਤਾ ਵਿਭਾਗਾਂ ਲਈ ਡਾ. ਅੰਬੰਦਕਰ ਸਕਾਲਰਸ਼ਿਪ ਪੋਰਟਲ ਐਨਟ ਅਤੇ ਐਕਟੀਵਿਟੀ ਸਡਿਊਲ ਵਿੱਚ ਵਾਧਾ ਕਰਨ ਸਬੰਧੀ। 2. ਇਹ ਲਿਖਿਆ ਜਾਂਦਾ ਹੈ ਕਿ ਸਾਲ 2021-22 ਦੇ ਯੋਗ ਅਨੁਸੂਚਿਤ ਜਾਤੀਆਂ/ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆ ਨੂੰ ਸਕਾਲਰਸ਼ਿਪ ਦਾ ਲਾਭ ਲੈਣ ਲਈ ਮਿਤੀ 04-11-2021 ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ/ਓ.ਬੀ.ਸੀ ਪੋਰਟਲ ਖੋਲਿਆ ਗਿਆ ਸੀ। ਡਾ. ਅੰਬੇਦਕਰ ਪੋਰਟਲ ਖੋਲਣ ਦਾ Revised Activity Schedule ਅਤੇ ਪੰਜਾਬ ਸਟੇਟ ਪੱਧਰੀ ਡਾ. ਬੀ.ਆਰ. ਅੰਬੇਦਕਰ ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵੱਖ ਲੈਵਲ ਤੇ ਡੀਲ ਕਰਨ ਲਈ ਜੋ ਟਾਈਮ ਟੇਬਲ ਬਣਾਇਆ ਗਿਆ ਹੈ ਉਹ ਹੇਠ ਅਨੁਸਾਰ ਹੈ:
6 January 2022 31 January 2022 15 Febuary 2022
to line 10 Febuary 2022 ACTIVITY SCHEDULE 2021-22
ਉਪਰੋਕਤ ਵਿਸ਼ੇ ਦੇ ਸਬੰਧ ਵਿੱਚ:
The last date for Institutes to forward complete cases after corrections to the approving authority/sanctioning authorities (Fresh and Renewal) (SC/OBC) The last date for the approving authority to send online proposals departments/ sanctioning departments for scholarship (SC/OBC) The last date for line departments / sanctioning departments to send online proposals to welfare Department for Scholarship (SC/OBC)
1. ਪੰਜਾਬ ਰੈਜੀਡੈਂਸ
2. ਫੋਟੋ
3. ਸੇਲਫ਼ Declaration
4. ਪਿਛਲੀ ਕਲਾਸ ਦਾ ਸਰਟੀਫਿਕੇਟ
5. ਬੈਂਕ ਬੁੱਕ
6. ਆਮਦਨ ਸਰਟੀਫਿਕੇਟ
7. ਫ਼ੀਸ ਰਸੀਦ
8. ਆਧਾਰ ਕਾਰਡ
9. ਜਾਤੀ ਸਰਟੀਫਿਕੇਟ
➖➖➖➖➖➖➖➖
(ads1)
Apply scholarship |
|
Official Website |
|
Last date
Extended |
Please do not enter any spam link in the comment box.